¡Sorpréndeme!

ਕੁੜੀ ਲੈ ਕੇ ਦੌੜਿਆ ਪੁੱਤ, ਤਾਂ ਲੋਕਾਂ ਨੇ ਮਾਂ ਨਾਲ ਕੀਤੀਆਂ ਗੰਦੀਆਂ ਕਰਤੂਤਾਂ |OneIndia Punjabi

2023-12-12 0 Dailymotion

ਕਰਨਾਟਕ ਦੇ ਬੇਲਗਾਵੀ ’ਚ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਵਨਮੁਤਾਰੀ ਪਿੰਡ ਵਿਚ ਇਕ ਔਰਤ ਨੂੰ ਨਗਨ ਕਰ ਕੇ ਘੁਮਾਇਆ ਗਿਆ ਅਤੇ ਉਸ ਨੂੰ ਇਕ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਗਿਆ। ਇਸ ਮਾਮਲੇ ਵਿਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਦਾ ਪੁੱਤ ਇਕ ਕੁੜੀ ਨੂੰ ਲੈ ਕੇ ਭੱਜ ਗਿਆ ਸੀ। ਡੁੰਡੱਪਾ ਅਸ਼ੋਕ ਪਿੰਡ ’ਚ ਹੀ ਰਹਿਣ ਵਾਲੀ ਪ੍ਰਿਯੰਕਾ ਬਸੱਪਾ ਨਾਇਕ ਨਾਲ ਫਰਾਰ ਹੋ ਗਿਆ ਸੀ।
.
The son ran with the girl, then people did dir+ty deeds to the mother.
.
.
.
#karnataknews #punjabnews #latestnews
~PR.182~